WE WANT PANJABI

ਪੰਜਾਬੀ ਭਾਸ਼ਾ ਨੂੰ ਬੀ.ਬੀ.ਸੀ. ਦੇ ਵੈੱਬਸਾਈਟ ਤੇ ਬਣਦਾ ਸਥਾਨ ਦਿਵਾਉਣ ਲਈ ਅਹਿਮ ਪਟੀਸ਼ਨ
ਪੰਜਾਬੀ ਭਾਸ਼ਾ ਨੂੰ ਸੰਸਾਰ ਭਰ ਦੀ ਇਸ ਨਾਮਵਰ BBC ਵੈੱਬਸਾਈਟ ‘ਤੇ ਉਪਲਬਧ ਕਰਾਉਣ ਲਈ ਖ਼ਾਸ ਮੁਹਿੰਮ/ ਪਟੀਸ਼ਨ ਅਰੰਭ ਕੀਤੀ ਗਈ ਹੈ। ਇਸ ਪਟੀਸ਼ਨ ‘ਤੇ ਦਸਤਖ਼ਤ/ਸਾਈਨ ਕਰਨਾ ਹਰ ਪੰਜਾਬੀ ਦਾ ਫ਼ਰਜ਼ ਬਣਦਾ ਹੈ [ਹੋਰ ਜਾਣਕਾਰੀ]. ਔਨ-ਲਾਈਨ/ਇੰਟਰਨੈੱਟ ਤੇ ਦਸਤਖ਼ਤ ਕਰਨ ਲਈ –  to sign click the link below [Click HERE for more information]:
https://you.38degrees.org.uk/petitions/panjabi-on-bbc-1
[ ਇਸ ਵਿਸ਼ੇ ‘ਤੇ ਡਾ: ਸਾਥੀ ਲੁਧਿਆਣਵੀ,  ਸ਼ਿੰਦਰ ਮਾਹਲ ਅਤੇ ਡਾ: ਬਲਦੇਵ ਕੰਦੋਲਾ ਦਾ MATV ‘ਤੇ ਵਿਚਾਰ ਵਿਮਰਸ਼ ]

Leave a Reply

Your email address will not be published. Required fields are marked *